ਆਪਰੇਸ਼ਨ ਲੋਟਸ ‘ਤੇ ‘ਆਪ’ ਦੇ ਦਾਅਵੇ ਹਕੀਕਤ ਬਣੇ, ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ : ਬਾਜਵਾ

ਚੰਡੀਗੜ, 29 ਮਾਰਚ 2024 (ਦੀ ਪੰਜਾਬ ਵਾਇਰ)। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਾਨੂੰਨੀ ਕਾਰਵਾਈ ਕਰੇ ਕਿਉਂਕਿ ਹੁਣ ਆਪਰੇਸ਼ਨ ਲੋਟਸ ਬਾਰੇ ਉਸ ਦੇ ਦਾਅਵੇ ਸਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਤੰਬਰ 2022 ਤੋਂ ਆਪਰੇਸ਼ਨ ਲੋਟਸ ਬਾਰੇ ਰੋ … Continue reading ਆਪਰੇਸ਼ਨ ਲੋਟਸ ‘ਤੇ ‘ਆਪ’ ਦੇ ਦਾਅਵੇ ਹਕੀਕਤ ਬਣੇ, ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ : ਬਾਜਵਾ